ਤ੍ਰਿਪਤ ਬਾਜਵਾ ਵੱਲੋਂ ਹੰਸਲੀ ਨਾਲੇ ਦੇ ਸੁੰਦਰੀਕਰਨ ਅਤੇ ਸਾਈਡ ਲਾਈਨਿੰਗ ਪ੍ਰੋਜੈਕਟ ਦੀ ਸ਼ੁਰੂਆਤ

ਪਹਿਲੇ ਪੜਾਅ ਤਹਿਤ 10 ਕਰੋੜ ਰੁਪਏ ਦੀ ਲਾਗਤ ਨਾਲ ਕਾਹਨੂੰਵਾਨ ਰੋਡ ਤੋਂ ਜਲੰਧਰ ਰੋਡ ਤੱਕ ਕਿਨਾਰਿਆਂ ਨੂੰ ਕੀਤਾ ਜਾਵੇਗਾ ਚੌੜਾ ਬਟਾਲਾ, 8 ਜਨਵਰੀ ( ਮੰਨਨ ਸੈਣੀ ) । ਪੰਜਾਬ ਸਰਕਾਰ ਵੱਲੋਂ ਬਟਾਲਾ ਸ਼ਹਿਰ ਵਿੱਚੋਂ ਲੰਘਦੇ ਹੰਸਲੀ ਨਾਲੇ (ਕਸੂਰ ਨਾਲੇ) ਦੇ ਕਿਨਾਰਿਆਂ ਨੂੰ ਖੂਬਸੂਰਤ ਬਣਾਉਣ ਦੇ ਨਾਲ ਚੌੜਿਆਂ ਕੀਤਾ ਜਾਵੇਗਾ। ਹੰਸਲੀ ਨਾਲੇ ਦੇ ਇਸ ਸੁੰਦਰੀਕਰਨ ਅਤੇ ਸਾਈਡ … Continue reading ਤ੍ਰਿਪਤ ਬਾਜਵਾ ਵੱਲੋਂ ਹੰਸਲੀ ਨਾਲੇ ਦੇ ਸੁੰਦਰੀਕਰਨ ਅਤੇ ਸਾਈਡ ਲਾਈਨਿੰਗ ਪ੍ਰੋਜੈਕਟ ਦੀ ਸ਼ੁਰੂਆਤ